ਪਰਿਭਾਸ਼ਾ
ਸੰਗ੍ਯਾ- ਉਹ ਜਲ, ਜਿਸ ਵਿੱਚ ਕੋਈ ਵਸ੍ਤੁ ਧੋਤੀ ਗਈ ਹੈ.
ਸਰੋਤ: ਮਹਾਨਕੋਸ਼
ਸ਼ਾਹਮੁਖੀ : دھون
ਅੰਗਰੇਜ਼ੀ ਵਿੱਚ ਅਰਥ
washing, water in which something has been washed; sewage, sullage, waste water
ਸਰੋਤ: ਪੰਜਾਬੀ ਸ਼ਬਦਕੋਸ਼
DHOṈ
ਅੰਗਰੇਜ਼ੀ ਵਿੱਚ ਅਰਥ2
s. m, Water that has been used, water in which any thing is washed; a mean, worthless fellow.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ