ਧੋਣਾ
thhonaa/dhhonā

ਪਰਿਭਾਸ਼ਾ

ਦੇਖੋ, ਧਾਵਨ ੩. ਦੇਖੋ, ਧਾਵ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دھونا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to wash, launder, rinse, clean, flush
ਸਰੋਤ: ਪੰਜਾਬੀ ਸ਼ਬਦਕੋਸ਼

DHOṈÁ

ਅੰਗਰੇਜ਼ੀ ਵਿੱਚ ਅਰਥ2

v. a, Corrupted from the Sanskrit word Dhávan. To wash, to clean, to cleanse, to wash out, to efface.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ