ਧੋਮੁ
thhomu/dhhomu

ਪਰਿਭਾਸ਼ਾ

ਸੰ. ਧੌਮਯ. ਸੰਗ੍ਯਾ- ਧੂਮ ਰਿਖੀ ਦਾ ਪੁਤ੍ਰ, ਉੱਦਾਲਕ ਦਾ ਗੁਰੂ ਅਤੇ ਦੇਵਲ ਰਿਖੀ ਦਾ ਛੋਟਾ ਭਾਈ, ਜੋ ਪਾਂਡਵਾਂ ਦਾ ਪੁਰੋਹਿਤ ਸੀ. "ਗਾਵੈ ਗੁਣ ਧੋਮੁ." (ਸਵੈਯੇ ਮਃ ੧. ਕੇ)
ਸਰੋਤ: ਮਹਾਨਕੋਸ਼