ਧੋਰ
thhora/dhhora

ਪਰਿਭਾਸ਼ਾ

ਬਾਂਗਰ ਕ੍ਰਿ. ਵਿ- ਨੇੜੇ. ਕੋਲ। ੨. ਕਿਨਾਰੇ. ਕੰਢੇ. "ਕਰਿ ਦਇਆ ਚਾਰਹੁ ਧੋਰ." (ਕੇਦਾ ਮਃ ੫) ਕ੍ਰਿਪਾ ਕਰਕੇ ਕੰਢੇ ਚਾੜ੍ਹੋ.
ਸਰੋਤ: ਮਹਾਨਕੋਸ਼

DHOR

ਅੰਗਰੇਜ਼ੀ ਵਿੱਚ ਅਰਥ2

s. m, Dust.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ