ਧੋਰੀ
thhoree/dhhorī

ਪਰਿਭਾਸ਼ਾ

ਸੰ. ਧੌਰੇਯ. ਵਿ- ਧੁਰ ਖਿੱਚਣ ਵਾਲਾ। ੨. ਭਾਵ ਮੁਖੀਆ. ਆਗੂ। ੩. ਪੂ. ਨੀਚ.
ਸਰੋਤ: ਮਹਾਨਕੋਸ਼

DHORÍ

ਅੰਗਰੇਜ਼ੀ ਵਿੱਚ ਅਰਥ2

s. m, n ox; i. q. Ḍhor.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ