ਧੋਵਨ
thhovana/dhhovana

ਪਰਿਭਾਸ਼ਾ

ਸੰਗ੍ਯਾ- ਧੋਣ ਦੀ ਕ੍ਰਿਯਾ. ਦੇਖੋ, ਧਾਵ ਅਤੇ ਧਾਵਨ. "ਦੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼