ਧੋਵੰਦੋ
thhovantho/dhhovandho

ਪਰਿਭਾਸ਼ਾ

ਧੋਂਦਾ ਹੋਇਆ। ੨. ਸੰਗ੍ਯਾ- ਧੋਣ. ਉਹ ਜਲ, ਜਿਸ ਵਿੱਚ ਧੋਤਾ ਗਿਆ ਹੈ. "ਪੈਰ ਧੋਵੰਦੋ ਪੀਵਸਾਂ." (ਵਾਰ ਮਾਰੂ ੨. ਮਃ ੫)
ਸਰੋਤ: ਮਹਾਨਕੋਸ਼