ਪਰਿਭਾਸ਼ਾ
ਸੰਗ੍ਯਾ- ਛਾਪੇ ਅਤੇ ਘਾਹ ਆਦਿ ਦਾ ਬਣਾਇਆ ਘਰ, ਜਿਸ ਨੂੰ ਗਰਮੀ ਦੀ ਰੁੱਤ ਵਿੱਚ ਜਲ ਨਾਲ ਛਿੜਕਕੇ ਠੰਡਾ ਰੱਖੀਦਾ ਹੈ. "ਰਚੀ ਧੋਹ ਸੀਤਲਤਾ ਕਰੇ." (ਗੁਪ੍ਰਸੂ) ੨. ਦ੍ਰੋਹੁ. "ਮੋਹ ਮਾਨ ਧੋਹ ਭਰਮ ਰਾਖਿਲੀਜੈ ਕਾਟਿ ਬੇਰੀ." (ਕਾਨ ਮਃ ੫) ਦੇਖੋ, ਧੋਹੁ.
ਸਰੋਤ: ਮਹਾਨਕੋਸ਼
DHOH
ਅੰਗਰੇਜ਼ੀ ਵਿੱਚ ਅਰਥ2
s. m, Fraud, cheat, deceit; c. w. karná; i. q. Dharoh, Dhokkhá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ