ਧੌਖੜਾ
thhaukharhaa/dhhaukharhā

ਪਰਿਭਾਸ਼ਾ

ਸੰਗ੍ਯਾ- ਟਪੂਸੀ ਚਾਲ। ੨. ਤੇਜ਼ ਚਾਲ ਅਤੇ ਸਰਪਟ ਭੱਜਣ ਦੇ ਮੱਧ ਦੀ ਚਾਲ.
ਸਰੋਤ: ਮਹਾਨਕੋਸ਼