ਧੰਮ
thhanma/dhhanma

ਪਰਿਭਾਸ਼ਾ

ਪ੍ਰਾ. धम्म. ਸੰਗ੍ਯਾ- ਧਰ੍‍ਮ (ਧਰਮ). ੨. ਅਨੁ. ਕਿਸੇ ਭਰੀ ਚੀਜ ਦੇ ਡਿੱਗਣ ਤੋਂ ਹੋਇਆ ਧਮਾਕਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دھمّ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਧੜੰਮ
ਸਰੋਤ: ਪੰਜਾਬੀ ਸ਼ਬਦਕੋਸ਼