ਧੰਮੀ
thhanmee/dhhanmī

ਪਰਿਭਾਸ਼ਾ

ਵਿ- ਧਰਮੀ. ਧਰ੍‍ਮਵਾਨ. ਦੇਖੋ, ਧੰਮ। ੨. ਧਾਮ (ਘਰ) ਕਰਕੇ. ਦੇਖੋ, ਕੁੜਿਈਂ। ੩. ਪੇਠੋ, ਸੰਗ੍ਯਾ- ਸਵੇਰ ਦਾ ਵੇਲਾ. ਤੜਕਾ. "ਉੱਤੋਂ ਹੋਈ ਧੰਮੀ, ਦਹੀ ਨਹੀਂ ਜੰਮੀ." (ਲੋਕੋ)
ਸਰੋਤ: ਮਹਾਨਕੋਸ਼

ਸ਼ਾਹਮੁਖੀ : دھمّی

ਸ਼ਬਦ ਸ਼੍ਰੇਣੀ : noun, feminine & adverb

ਅੰਗਰੇਜ਼ੀ ਵਿੱਚ ਅਰਥ

early morning
ਸਰੋਤ: ਪੰਜਾਬੀ ਸ਼ਬਦਕੋਸ਼