ਧੱਫਾ
thhadhaa/dhhaphā

ਪਰਿਭਾਸ਼ਾ

ਸੰਗ੍ਯਾ- ਧਪ ਸ਼ਬਦ ਹੋਵੇ ਜਿਸ ਦੇ ਲੱਗਣ ਤੋਂ. ਤਮਾਚਾ. ਲਫੇੜਾ. ਲੱਪੜ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دھپھّا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਥੱਪੜ , slap
ਸਰੋਤ: ਪੰਜਾਬੀ ਸ਼ਬਦਕੋਸ਼