ਨਖਬਿਦਾਰ
nakhabithaara/nakhabidhāra

ਪਰਿਭਾਸ਼ਾ

ਨਾਖ਼ੂਨ (ਨਹੁੰ) ਨਾਲ ਵਿਦਾਰਣ (ਪਾੜਨ) ਵਾਲਾ ਨਰਸਿੰਹ ਅਵਤਾਰ. ਦੇਖੋ, ਨਖ.
ਸਰੋਤ: ਮਹਾਨਕੋਸ਼