ਨਖੰਡ
nakhanda/nakhanda

ਪਰਿਭਾਸ਼ਾ

ਵਿ- ਨ- ਖੰਡ. ਪੂਰਨ. ਪੂਰਾ. ਪੂਰੀ. "ਅੱਧੀ ਰਾਤ ਨਖੰਡ ਵਿਹਾਣੀ." (ਭਾਗੁ) ਠੀਕ ਅੱਧੀ ਰਾਤ ਵੀਤੀ.
ਸਰੋਤ: ਮਹਾਨਕੋਸ਼