ਨਗਣ
nagana/nagana

ਪਰਿਭਾਸ਼ਾ

ਵਰਣਿਕ ਗਣ, ਜਿਸ ਵਿੱਚ ਤਿੰਨੇ ਅੱਖਰ ਲਘੁ ਹੁੰਦੇ ਹਨ, .
ਸਰੋਤ: ਮਹਾਨਕੋਸ਼

ਸ਼ਾਹਮੁਖੀ : نگن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a prosodic foot or line comprising three short syllables
ਸਰੋਤ: ਪੰਜਾਬੀ ਸ਼ਬਦਕੋਸ਼