ਨਗਸਵਰੂਪਿਣੀ
nagasavaroopinee/nagasavarūpinī

ਪਰਿਭਾਸ਼ਾ

ਇਸ ਛੰਦ ਦਾ ਨਾਮ "ਪ੍ਰਮਾਣਿਕਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਰ, ਲ, ਗ, , , , .#ਉਦਾਹਰਣ-#ਅਨੇਕ ਸੰਤ ਤਾਰਣੰ,#ਅਦੇਵ ਦੇਵ ਕਾਰਣੰ,#ਸੁਰੇਸ ਭਾਇ ਰੂਪਿਣੰ,#ਸਮ੍ਰਿੱਧ ਸਿੱਧਿ ਕੂਪਣੰ.#(ਰਾਮਾਵ)
ਸਰੋਤ: ਮਹਾਨਕੋਸ਼