ਨਜਰਾਨਾ
najaraanaa/najarānā

ਪਰਿਭਾਸ਼ਾ

ਫ਼ਾ. [نزرانہ] ਨਜਰਾਨਾ. ਸੰਗ੍ਯਾ- ਨਜਰ (ਭੇਟਾ) ਕੀਤਾ ਹੋਇਆ ਧਨ। ੨. ਭੇਟਾ. ਉਪਹਾਰ.
ਸਰੋਤ: ਮਹਾਨਕੋਸ਼