ਨਥਨਾ
nathanaa/nadhanā

ਪਰਿਭਾਸ਼ਾ

ਸੰ. ਨਸ੍ਤਾ ਕਰਣ. ਕ੍ਰਿ- ਨੱਕ ਵਿੰਨ੍ਹਣਾ. ਨਕੇਲ ਪਾਉਣੀ। ੨. ਕ਼ਾਬੂ ਕਰਨਾ. "ਆਪਿ ਨਾਥੁ ਸਭ ਨਥੀਅਨੁ." (ਵਾਰ ਸਾਰ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : نتھنا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਨਾਸ
ਸਰੋਤ: ਪੰਜਾਬੀ ਸ਼ਬਦਕੋਸ਼