ਨਦ
natha/nadha

ਪਰਿਭਾਸ਼ਾ

ਸੰ. नद्. ਧਾ- ਸ਼ਬਦ ਕਰਨਾ, ਸ਼ੋਰ ਕਰਨਾ, ਚਮਕਣਾ। ੨. ਸੰਗ੍ਯਾ- ਦਰਿਆ, ਜੋ ਸ਼ਬਦ ਕਰਦਾ ਹੈ. ਬ੍ਰਹਮਪੁਤ੍ਰ ਆਦਿ ਪੁਲਿੰਗ ਵਾਚੀ ਜਲਪ੍ਰਵਾਹ। ੩. ਢੱਟਾ. ਸਾਂਡ. ਸਾਨ੍ਹ। ੪. ਨਰ ਘੋੜਾ।
ਸਰੋਤ: ਮਹਾਨਕੋਸ਼