ਨਦੀਚੇਨਾਥ
natheechaynaatha/nadhīchēnādha

ਪਰਿਭਾਸ਼ਾ

ਸੰਗ੍ਯਾ- ਨਦੀਆਂ ਦਾ ਈਸ਼. ਨਦੀਆਂ ਦਾ ਸ੍ਵਾਮੀ ਸਮੁੰਦਰ. "ਸਿਖਰਿ ਸੁ ਨਾਗਰ ਨਦੀਚੇ ਨਾਥੰ." (ਧਨਾ ਤ੍ਰਿਲੋਚਨ) ੨. ਵਰੁਣ ਦੇਵਤਾ.
ਸਰੋਤ: ਮਹਾਨਕੋਸ਼