ਨਦੀਦਾ
natheethaa/nadhīdhā

ਪਰਿਭਾਸ਼ਾ

ਫ਼ਾ. [ندیدہ] ਵਿ- ਅਣਦੇਖਿਆ। ੨. ਸੰਗ੍ਯਾ- ਅਣੋਖੀ ਵਸਤੁ.
ਸਰੋਤ: ਮਹਾਨਕੋਸ਼

NADÍDÁ

ਅੰਗਰੇਜ਼ੀ ਵਿੱਚ ਅਰਥ2

a., s. m, Corrupted from the Persian word Nadídah. (lit. unseen) Greedy, famine-stricken; longing; a greedy person; a glutton, gormandizer:—nadídiáṇ wáṇgúṇ wekhṉá, v. n. To cast greedy eyes on, to stare.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ