ਨਦੀਨਾਇਕਜ ਭਗਨਿ
natheenaaikaj bhagani/nadhīnāikaj bhagani

ਪਰਿਭਾਸ਼ਾ

ਸੰਗ੍ਯਾ- ਨਦੀਆਂ ਦਾ ਸ੍ਵਾਮੀ ਸਮੁੰਦਰ, ਉਸ ਤੋਂ ਪੈਦਾ ਹੋਇਆ ਚੰਦ੍ਰਮਾ, ਉਸ ਦੀ ਭੈਣ, ਚੰਦ੍ਰਭਾਗਾ ਨਦੀ. (ਸਨਾਮਾ)
ਸਰੋਤ: ਮਹਾਨਕੋਸ਼