ਨਭ
nabha/nabha

ਪਰਿਭਾਸ਼ਾ

ਸੰ. नयस्. ਸੰਗ੍ਯਾ- ਆਕਾਸ਼. ਆਸਮਾਨ। ੨. ਬਿੰਦੀ (ਸਿਫਰ) ਦਾ ਬੋਧਕ। ੩. ਸਾਉਣ ਦਾ ਮਹੀਨਾ। ੪. ਭਾਦੋਂ ਦਾ ਮਹੀਨਾ। ੫. ਸਮੀਪਤਾ. ਨੇੜਾ। ੬. ਆਸ਼੍ਰਯ. ਆਧਾਰ। ੭. ਸ਼ਿਵ। ੮. ਜਲ। ੯. ਮੇਘ, ਬੱਦਲ। ੧੦. ਵਰਖਾ, ਮੀਂਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نبھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

sky, firmament
ਸਰੋਤ: ਪੰਜਾਬੀ ਸ਼ਬਦਕੋਸ਼