ਨਭਚਰ
nabhachara/nabhachara

ਪਰਿਭਾਸ਼ਾ

ਸੰ. ਨਭਸ਼੍ਚਰ. ਵਿ- ਆਕਾਸ਼ ਵਿਚ ਵਿਚਰਨ ਵਾਲਾ। ੨. ਸੰਗ੍ਯਾ- ਪੰਛੀ। ੩. ਤੀਰ. (ਸਨਾਮਾ) ੪. ਬੱਦਲ। ੫. ਦੇਵਤਾ। ੬. ਪਵਨ. ਹਵਾ। ੭. ਵਿਮਾਨ. ਹਵਾਈ ਜਹਾਜ ਆਦਿ.
ਸਰੋਤ: ਮਹਾਨਕੋਸ਼