ਨਭਨੀਰਪ
nabhaneerapa/nabhanīrapa

ਪਰਿਭਾਸ਼ਾ

ਆਕਾਸ਼ ਦਾ ਪਾਣੀ ਪੀਣ ਵਾਲਾ ਚਾਤਕ. ਪਪੀਹਾ. ਕਵਿ ਲਿਖਦੇ ਹਨ ਕਿ ਚਾਤ੍ਰਕ ਸ੍ਵਾਤਿਬੂੰਦ ਹੀ ਪੀਂਦਾ ਹੈ.
ਸਰੋਤ: ਮਹਾਨਕੋਸ਼