ਨਭ ਕੀ ਗਤਿ
nabh kee gati/nabh kī gati

ਪਰਿਭਾਸ਼ਾ

ਆਕਾਸ਼ਗਤਿ. ਆਕਾਸ਼ ਵਿੱਚ ਵਿਚਰਨ ਦੀ ਕ੍ਰਿਯਾ। ੨. ਆਕਾਸ਼ ਵਿੱਚ ਜਾਣ ਦੀ ਸ਼ਕਤਿ. "ਨਭ ਕੀ ਗਤਿ ਤਾਹਿ ਹਤੀ ਸਰ ਸੋਂ." (ਰਾਮਾਵ) ਦੇਖੋ, ਪਰਸੁਰਾਮ.
ਸਰੋਤ: ਮਹਾਨਕੋਸ਼