ਨਮਸਤਸਤੁ
namasatasatu/namasatasatu

ਪਰਿਭਾਸ਼ਾ

ਇਹ ਸੰਖੇਪ ਹੈ ਨਮਸ੍‍ਤੁਭ੍ਯਮਸ੍‍ਤੁ ਦਾ. ਤੇਰੇ ਤਾਂਈ ਨਮਸਕਾਰ ਹੋਵੇ. "ਨਮਸਤਸਤੁ ਰੰਮੈ." (ਜਾਪੁ) ਰਮ੍ਯ (ਮਨੋਹਰ) ਨੂੰ ਨਮਸਕਾਰ ਹੈ.
ਸਰੋਤ: ਮਹਾਨਕੋਸ਼