ਨਮਸ੍‌ਤਵੰ
namas‌tavan/namas‌tavan

ਪਰਿਭਾਸ਼ਾ

नमस्ते- ਨਮਸ੍ਤੇ. नमस्त्वाम्- ਨਮਸ੍‌ਤ੍ਵਾਂ. ਤੈਨੂੰ ਨਮਸਕਾਰ ਹੈ. "ਨਮਸਤੰ ਅਰੂਪੇ. ××× ਨਮਸਤ੍ਵੰ ਅਕਾਲੇ." (ਜਾਪੁ) ੨. ਨਮਸ੍ਯਸ੍‌ਤ੍ਵੰ ਦਾ ਸੰਖੇਪ. ਤੂੰ ਨਮਸਕਾਰ ਯੋਗ੍ਯ ਹੈਂ.
ਸਰੋਤ: ਮਹਾਨਕੋਸ਼