ਨਮੂਜ
namooja/namūja

ਪਰਿਭਾਸ਼ਾ

ਸੰਗ੍ਯਾ- ਉਰੂਜ. ਤ਼ਰੱਕ਼ੀ. ਵ੍ਰਿੱਧਿ। ੨. ਮਾਨ. ਪ੍ਰਤਿਸ੍ਠਾ. ਨਾਮਵਰੀ। ੩. ਅ਼. [انموُذج] ਅਨਮੂਜਜ. ਨਮੂਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نموج

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

honour, name, prestige, good reputation; bashfulness, shyness, modesty
ਸਰੋਤ: ਪੰਜਾਬੀ ਸ਼ਬਦਕੋਸ਼