ਨਮੂਦ
namootha/namūdha

ਪਰਿਭਾਸ਼ਾ

ਫ਼ਾ. [نموُد] ਵਿ- ਦਿਖਾਇਆ। ੨. ਕੀਤਾ। ੩. ਸੰਗ੍ਯਾ- ਦਿਖਾਵਾ। ੪. ਨਿਸ਼ਾਨ. ਚਿੰਨ੍ਹ. ਦੇਖੋ, ਨਮੂਦਨ.
ਸਰੋਤ: ਮਹਾਨਕੋਸ਼