ਨਮੂਦਾਰ
namoothaara/namūdhāra

ਪਰਿਭਾਸ਼ਾ

ਫ਼ਾ. [نموُدار] ਵਿ- ਜੋ ਪ੍ਰਗਟ ਹੋਇਆ ਹੈ. ਨੇਤ੍ਰਾਂ ਦਾ ਵਿਸਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نمودار

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

just apparent or visible
ਸਰੋਤ: ਪੰਜਾਬੀ ਸ਼ਬਦਕੋਸ਼