ਨਮੂਨਾ
namoonaa/namūnā

ਪਰਿਭਾਸ਼ਾ

ਫ਼ਾ. [نموُنہ] ਸੰਗ੍ਯਾ- ਵੰਨਗੀ। ੨. ਤੁਲ੍ਯਤਾ. ਸਮਾਨਤਾ। ੩. ਨਜੀਰ. ਮਿਸਾਲ. "ਬੇਸ਼ੁਬਹਾ ਜੋ ਬਿਨਾ ਨਮੂਨੇ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : نمونہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

sample, specimen, model, type, prototype; pattern, design; example, instance; informal. a typical person
ਸਰੋਤ: ਪੰਜਾਬੀ ਸ਼ਬਦਕੋਸ਼