ਨਰਤਕ
narataka/narataka

ਪਰਿਭਾਸ਼ਾ

ਸੰ. नर्त्त्‍क. ਵਿ- ਨਚਣ ਵਾਲਾ। ੨. ਨਚਾਉਣ ਵਾਲਾ। ੩. ਸੰਗ੍ਯਾ- ਨਟ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نرتک

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

see ਨਿਰਤਕਾਰ , dancer
ਸਰੋਤ: ਪੰਜਾਬੀ ਸ਼ਬਦਕੋਸ਼