ਨਰਮੀ
naramee/naramī

ਪਰਿਭਾਸ਼ਾ

ਫ਼ਾ. [نرمی] ਸੰਗ੍ਯਾ- ਕੋਮਲਤਾ. ਮ੍ਰਿਦੁਲਤਾ। ੨. ਨੰਮ੍ਰਤਾ. "ਮਾਅ਼ਨੀਯੇ ਨਰਮੀ ਗ਼ਰੀਬੀ ਆਮਦਹ." (ਜ਼ਿੰਦਗੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : نرمی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

see ਨਰਮਾਇਸ਼
ਸਰੋਤ: ਪੰਜਾਬੀ ਸ਼ਬਦਕੋਸ਼