ਪਰਿਭਾਸ਼ਾ
ਸੰ. निवृत्ति्- ਨਿਵ੍ਰਿੱਤਿ. ਸੰਗ੍ਯਾ- ਪਦਾਰਥਾਂ ਤੋਂ ਮਨ ਦੇ ਹਟਣ ਦਾ ਭਾਵ. ਭੋਗਾਂ ਤੋਂ ਉਪਰਾਮਤਾ. "ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ." (ਸਿਧਗੋਸਟਿ) ੨. ਸੰ. निवृत्ति्- ਨਿਰ੍ਵ੍ਰਿਤਿ. ਸੁਖ. ਸ਼ਾਂਤਿ. ੩. ਸੰ. निवृत्ति्- ਨਿਵ੍ਰਿੱਤਿ. ਪੂਰਣਤਾ। ੪. ਬਦਚਲਨੀ। ੫. ਉਪਜੀਵਿਕਾ (ਰੋਜ਼ੀ) ਦਾ ਅਭਾਵ
ਸਰੋਤ: ਮਹਾਨਕੋਸ਼