ਨਵਨ
navana/navana

ਪਰਿਭਾਸ਼ਾ

ਸੰਗ੍ਯਾ- ਨਮਨ. ਨਮਸਕਾਰ. ਪ੍ਰਣਾਮ। ੨. ਨਿਉਲਾ। ੩. ਨਿਮਾਣ (ਨਿਵਾਣ). ਨਸ਼ੇਬ. "ਨਵਨ ਗਵਨ ਜਲ." (ਭਾਗੁ ਕ)
ਸਰੋਤ: ਮਹਾਨਕੋਸ਼