ਨਵੇਕਲਾ
navaykalaa/navēkalā

ਪਰਿਭਾਸ਼ਾ

ਵਿ- ਨਿਰਾਲਾ. ਅਲਗ. ਵੱਖਰਾ.
ਸਰੋਤ: ਮਹਾਨਕੋਸ਼

NAWEKLÁ

ਅੰਗਰੇਜ਼ੀ ਵਿੱਚ ਅਰਥ2

a. (M.), ) especially alone in being without co-sharers in owning or cultivating land.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ