ਨਵੇਸੋਤ
navaysota/navēsota

ਪਰਿਭਾਸ਼ਾ

ਨਵ- ਸ੍ਰੋਤ. ਨੌ ਚਸ਼ਮੇ. ਸ਼ਰੀਰ ਦੇ ਨੌ ਦ੍ਵਾਰ. "ਨਵੇ ਸੋਤ ਸਭਿ ਢਿਲਾ." (ਵਾਰ ਗਉ ਮਃ ੪)
ਸਰੋਤ: ਮਹਾਨਕੋਸ਼