ਨਸ਼ੀਨ
nasheena/nashīna

ਪਰਿਭਾਸ਼ਾ

ਫ਼ਾ. [نشین] ਵਿ- ਬੈਠਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਤਖ਼ਤਨਸ਼ੀਨ, ਕੁਰਸੀਨਸ਼ੀਨ ਆਦਿ। ੨. ਤੂੰ ਬੈਠ.
ਸਰੋਤ: ਮਹਾਨਕੋਸ਼