ਨਸਵਾਰ
nasavaara/nasavāra

ਪਰਿਭਾਸ਼ਾ

ਸੰਗ੍ਯਾ- ਨਾਸਿਕਾ ਦ੍ਵਾਰਾ ਸੁੰਘਣ ਦਾ ਦ੍ਰਵ੍ਯ. ਸੁੰਘਣੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نسوار

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

snuff
ਸਰੋਤ: ਪੰਜਾਬੀ ਸ਼ਬਦਕੋਸ਼

NASWÁR

ਅੰਗਰੇਜ਼ੀ ਵਿੱਚ ਅਰਥ2

s. f, nuff whether made of tobacco or other materials.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ