ਨਸਾ
nasaa/nasā

ਪਰਿਭਾਸ਼ਾ

ਅ਼. [نشہ] ਨਸ਼ਹ. ਸੰਗ੍ਯਾ- ਅਮਲ. ਮਾਦਕ ਦ੍ਰਵ੍ਯ. ਦਿਮਾਗ਼ ਨੂੰ ਕ੍ਸ਼ੋਭ ਕਰਨ ਵਾਲਾ ਪਦਾਰਥ। ੨. ਨਸ਼ੀਲੇ (ਮਾਦਕ) ਪਦਾਰਥ ਦੇ ਵਰਤਣ ਤੋਂ ਹੋਈ ਖੁਮਾਰ (ਕ੍ਸ਼ੋਭ ਅਵਸ੍‍ਥਾ).
ਸਰੋਤ: ਮਹਾਨਕੋਸ਼