ਨਸਾਫ
nasaadha/nasāpha

ਪਰਿਭਾਸ਼ਾ

ਫ਼ਾ. [نصاف] ਨਸਾਫ਼. ਇਹ ਸੰਖੇਪ ਹੈ ਨ- ਇਨਸਾਫ਼ ਦਾ. ਅਨ੍ਯਾਯ। ੨. ਪੰਜਾਬੀ ਵਿੱਚ ਇਨਸਾਫ਼ ਦਾ ਸੰਖੇਪ ਭੀ ਇਹ ਸ਼ਬਦ ਹੈ.
ਸਰੋਤ: ਮਹਾਨਕੋਸ਼