ਨਹੇਰਨਾ
nahayranaa/nahēranā

ਪਰਿਭਾਸ਼ਾ

ਸੰਗ੍ਯਾ- ਨਖ ਹਰਨ ਦਾ ਸੰਦ. ਨੋਂਹ (ਨਾਖ਼ੂਨ) ਕੱਟਣ ਦਾ ਔਜ਼ਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نہیرنا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

barber's nail-cutter
ਸਰੋਤ: ਪੰਜਾਬੀ ਸ਼ਬਦਕੋਸ਼