ਨਿਰੁਪਮ
nirupama/nirupama

ਪਰਿਭਾਸ਼ਾ

ਵਿ- ਉਪਮਾ ਰਹਿਤ. ਜਿਸ ਦੇ ਤੁਲ੍ਯ ਦੂਜਾ ਨਹੀਂ ਬੇਨਜੀਰ ਬੇਜੋੜ.
ਸਰੋਤ: ਮਹਾਨਕੋਸ਼