ਨਫ਼ੀ
nafee/nafī

ਪਰਿਭਾਸ਼ਾ

ਅ਼. [نفی] ਇਨਕਾਰ ਕਰਨਾ। ੨. ਦੂਰ ਕਰਨਾ। ੩. ਮਿਟਾ ਦੇਣਾ। ੪. ਨਿਸੇਧ. ਨਹੀਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نفی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਮਨਫ਼ੀ
ਸਰੋਤ: ਪੰਜਾਬੀ ਸ਼ਬਦਕੋਸ਼