ਨੱਕ ਵਗਣਾ

ਸ਼ਾਹਮੁਖੀ : نکّ وگنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

snivel, to drivel for mucus to flow from nose, have a running nose
ਸਰੋਤ: ਪੰਜਾਬੀ ਸ਼ਬਦਕੋਸ਼