ਪਈਆ
paeeaa/paīā

ਪਰਿਭਾਸ਼ਾ

ਦੇਖੋ, ਪਹੀਆ. "ਧੂਰ ਉਠੀ ਰਥ ਪਈਅਨ ਛਾਯੋ" (ਕ੍ਰਿਸਨਾਵ) ੨. ਪਈ ਹੈ. ਪੜੀਂ ਹੈ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ੪)
ਸਰੋਤ: ਮਹਾਨਕੋਸ਼