ਪਕਰੀਯਾ
pakareeyaa/pakarīyā

ਪਰਿਭਾਸ਼ਾ

ਸੰਗ੍ਯਾ- ਪਤੀ ਨੂੰ ਛੱਡਕੇ ਦੂਜੇ ਨਾਲ ਪ੍ਰੀਤਿ ਰੱਖਣ ਵਾਲੀ ਇਸਤ੍ਰੀ. ਪਰਾਈ ਇਸਤ੍ਰੀ. ਕਾਵ੍ਯਗ੍ਰੰਥਾਂ ਵਿੱਚ ਪਰਕੀਯਾ ਦੇ ਮੁੱਖ ਦੋ ਭੇਦ ਹਨ-#ਊਢਾ, ਜੋ ਵਿਆਹੀ ਹੋਈ ਹੈ. ਅਨੂਢਾ, ਜਿਸ ਦਾ ਅਜੇ ਵਿਆਹ ਨਹੀਂ ਹੋਇਆ.
ਸਰੋਤ: ਮਹਾਨਕੋਸ਼