ਪਕਾ
pakaa/pakā

ਪਰਿਭਾਸ਼ਾ

ਦੇਖੋ, ਪੱਕਾ ੪. "ਪਕੇ ਬੰਕ ਦੁਆਰ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : پکا

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਪਕਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼