ਪਕ੍ਸ਼ੀ
pakshee/pakshī

ਪਰਿਭਾਸ਼ਾ

ਸੰ. पक्षिन् ਵਿ- ਪੰਖਾਂ (ਫੰਘਾਂ) ਵਾਲਾ।੨ ਪਕ੍ਸ਼੍‍ ( ਤ਼ਰਫ਼ਦਾਰੀ) ਕਰਨ ਵਾਲਾ। ੩. ਸਹਾਇਕ। ੪. ਸੰਗ੍ਯਾ- ਪਁਛੀ. ਪਰਿੰਦ। ੫. ਤੀਰ.
ਸਰੋਤ: ਮਹਾਨਕੋਸ਼